ਤੂੰ ਜਦੋਂ ਭਾਲਦਾ ਏਂ ਕੰਧਾ ਦੀਆਂ ਛਾਵਾਂ ,
ਵੇ ਮੈਂ ਪਲਕਾ ਦੀ ਛਾਵੇ ਕਿਵੇਂ ਬੈਠ ਜਾਂ ,

ਸੀਨੇ ‘ਚ‘ ਲੋਕ ਕੇ ਮੈਨੂੰ ਰੱਖ ਲਏਂਗਾ ਕਿੱਦਾਂ ,ਵੇ ਮੈਂ ਸੁਪਨਿਆਂ ਦੀ ਥਾਵੇ ਕਿਵੇ ਬੈਠ ਜਾਂ..