Punjabi Shayari ਸੁੱਤਾ ਤੇਰੀਆਂ ਬਾਹਾਂ ਦੇ ਵਿੱਚ ਹੋਵਾਂ.. By Pankaj Malhotra · March 6, 2011 Share:FacebookXCopy link ਸੋਹਣੀ ਜਿਹੀ ਥਾਂ ਤੇ ਕਿਤੇ, ਸਿਰ ਰੱਖਕੇ ਮੋਢੇ ਤੇ ਤੇਰੇ ਰੋਵਾਂ, ਵੇ ਜਦੌਂ ਮੇਰੀ ਜਾਨ ਨਿਕਲੇ, ਸੁੱਤਾ ਤੇਰੀਆਂ ਬਾਹਾਂ ਦੇ ਵਿੱਚ ਹੋਵਾਂ.
ਰੱਬਾ ! ਉਹ ਸ਼ੋਖ ਜੇਕਰ ਮੇਰਾ ਹਬੀਬ ਹੁੰਦਾ,ਦੁਨੀਆਂ ਚ ਫੇਰ ਸਭ ਤੋਂ ਮੈਂ ਖੁਸ਼ਨਸੀਬ ਹੁੰਦਾ, ਅਕਸਰ ਗਰੀਬ ਬੰਦੇ ਦਿਲ ਦੇ ਨੇ ਸਾਫ ਹੁੰਦੇ,ਬੇਸ਼ਕ ਉਹਨਾਂ ਦਾ ਲਿਖਿਆ ਮਾੜਾ ਨਸੀਬ ਹੁੰਦਾ, ਲੋਕਾਂ ਚ ਨਾਮ ਮੇਰਾ ਜ਼ਾਹਿਰ ਹੁੰਦਾ ਨਾ ਬਿਲਕੁਲ,ਜੇਕਰ ਨਾਂ ਪਿਆਰ ਤੇਰਾ ਮੈਨੂੰ ਨਸੀਬ ਹੁੰਦਾ, ਰੋ ਰੋ ਕੇ ਹਾਲ ਦਿਲ ਦਾ,ਦਸਦਾ ਮੈਂ ਤੈਨੂੰ ਦਿਲਬਰ,ਮੁਸ਼ਕਿਲ ਚ ਜੇ ਤੂੰ ਕਿਧਰੇ ਮੇਰੇ ਕਰੀਬ ਹੁੰਦਾ, Reply
ਆਪਾ ਤੇ ਲੱਤਾਂ ਬਾਹਾਂ ਤੋੜਨ ਜੋਗੇ ਆ””_””ਏ ਦਿਲ ਦੁਲ ਸਾਡੇ ਕੋਲੋ ਨਹੀ ਟੁੱਟਦੇ
ਰੱਬਾ ! ਉਹ ਸ਼ੋਖ ਜੇਕਰ ਮੇਰਾ ਹਬੀਬ ਹੁੰਦਾ,ਦੁਨੀਆਂ ਚ ਫੇਰ ਸਭ ਤੋਂ ਮੈਂ ਖੁਸ਼ਨਸੀਬ ਹੁੰਦਾ,
ਅਕਸਰ ਗਰੀਬ ਬੰਦੇ ਦਿਲ ਦੇ ਨੇ ਸਾਫ ਹੁੰਦੇ,ਬੇਸ਼ਕ ਉਹਨਾਂ ਦਾ ਲਿਖਿਆ ਮਾੜਾ ਨਸੀਬ ਹੁੰਦਾ,
ਲੋਕਾਂ ਚ ਨਾਮ ਮੇਰਾ ਜ਼ਾਹਿਰ ਹੁੰਦਾ ਨਾ ਬਿਲਕੁਲ,ਜੇਕਰ ਨਾਂ ਪਿਆਰ ਤੇਰਾ ਮੈਨੂੰ ਨਸੀਬ ਹੁੰਦਾ,
ਰੋ ਰੋ ਕੇ ਹਾਲ ਦਿਲ ਦਾ,ਦਸਦਾ ਮੈਂ ਤੈਨੂੰ ਦਿਲਬਰ,ਮੁਸ਼ਕਿਲ ਚ ਜੇ ਤੂੰ ਕਿਧਰੇ ਮੇਰੇ ਕਰੀਬ ਹੁੰਦਾ,