Punjabi Shayari ਸਾਡੀ ਜਾਨ.. By thakur shalini · March 3, 2011 Share:FacebookXCopy link ਹਸਰਤ ਇਹ ਨਹੀ ਕੇ ਗਮਾ ਦਾ ਤੂਫਾਨ ਟਲ ਜਾਵੇ…. ਫਿਕਰ ਤਾ ਇਹ ਹੈ ਕੇ ਤੇਰਾ ਦਿਲ ਨਾ ਬਦਲ ਜਾਵੇ…. ਜੇ ਕਦੇ ਵੀ ਸਾਨੂੰ ਭੁਲਣਾ ਚਾਵੇ ਤਾ ਦਰਦ ਏਨਾ ਦੇਵੀ…… ………..ਕੇ ਸਾਡੀ ਜਾਨ ਨਿਕਲ ਜਾਵੇ…………