ਕਈ ਪੀਕੇ ਮੋਜ ਮਨਾਉਦੇਂ ਆਂ, ਕਈ ਬੋਤਲ ਮੂੰਹ ਲਾਉਦੇਂ ਆਂ

ਇਸ਼ਕ ਨੇ ਏ ਦੁਨੀਆਂ ਤਬਾਹ ਹੀ ਕੀਤੀ ਏ

ਮੈਂ ਸਾਰੇ ਆਸ਼ਕਾਂ ਦੇ ਕਿੱਸੇ ਪੜਕੇ ਵੇਖਿਆ

ਮੌਤ ਨਾਲ ਕਿਸਦੀ ਰਿਸ਼ਤੇਦਾਰੀ ਆ,, ਅੱਜ ਤੇਰੀ ਤੇ ਕੱਲ ਮੇਰੀ ਵਾਰੀ ਆ….. !!!!