Punjabi Shayari ਵੇ ਮੈਂ ਸੁਪਨਿਆਂ ਦੀ ਥਾਵੇ…. By thakur shalini · February 27, 2011 Share:FacebookXCopy link ਤੂੰ ਜਦੋਂ ਭਾਲਦਾ ਏਂ ਕੰਧਾ ਦੀਆਂ ਛਾਵਾਂ , ਵੇ ਮੈਂ ਪਲਕਾ ਦੀ ਛਾਵੇ ਕਿਵੇਂ ਬੈਠ ਜਾਂ , ਸੀਨੇ ‘ਚ‘ ਲੋਕ ਕੇ ਮੈਨੂੰ ਰੱਖ ਲਏਂਗਾ ਕਿੱਦਾਂ ,ਵੇ ਮੈਂ ਸੁਪਨਿਆਂ ਦੀ ਥਾਵੇ ਕਿਵੇ ਬੈਠ ਜਾਂ..