Advertisement ਤੂੰ ਜਦੋਂ ਭਾਲਦਾ ਏਂ ਕੰਧਾ ਦੀਆਂ ਛਾਵਾਂ , ਵੇ ਮੈਂ ਪਲਕਾ ਦੀ ਛਾਵੇ ਕਿਵੇਂ ਬੈਠ ਜਾਂ , ਸੀਨੇ ‘ਚ‘ ਲੋਕ ਕੇ ਮੈਨੂੰ ਰੱਖ ਲਏਂਗਾ ਕਿੱਦਾਂ ,ਵੇ ਮੈਂ ਸੁਪਨਿਆਂ ਦੀ ਥਾਵੇ ਕਿਵੇ ਬੈਠ ਜਾਂ.. Feb 27, 2011thakur shalini