Advertisement
ਸਿਹਤ ਤਾਂ ਚਲੋ ਠੀਕ ਹੈ, ਪਰ ਅੱਖ ਨੂੰ ਚੜੀ ਜਵਾਨੀ ਮਾਰਦੀ..16 ਤੋ 24 ਵਿੱਚ ਅੱਖ ਕਿਸੇ ਦੀ ਹੋਈ ਦੀਵਾਨੀ ਮਾਰਦੀ..ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ..ਕੁੜੀਆਂ ਨੂੰ ਲੱਗਦਾ ਅਮੀਰ ਹੁਣਾ ਫੁਕਰਾ ਜਿਹਾ,T shirt ਪਾਈ Armaani ਮਾਰਦੀ..ਬਾਹਮਣੀ ਨੂੰ ਪੱਟੇ ਆਦਤ ਕੋਕੇ ਦੀ, ਜੱਟੀ ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ..ਬੀਬੇ ਮੁੰਡੇ ਜੇ COLLEGE ਪੜਨ ਆ ਜਾਵਣ,,ਤਾਂ ਕੋਈ Shilpa, Shikha ਜਾਂ Shivani ਮਾਰਦੀ !!!