jihde hath farheh asin ,manjlan nu paun layi…..
raahan wich kande oh vishaun lagg paye
zindgi da saathi saanu kehan walre
gairan diyan mehfilan sajaun lagg paye…..
jihde hath farheh asin


jihde hath farheh asin ,manjlan nu paun layi…..
raahan wich kande oh vishaun lagg paye
zindgi da saathi saanu kehan walre
gairan diyan mehfilan sajaun lagg paye…..

ਬੜੀ ਔਖੀ ਮਿਲਦੀ ਏ ______ ਕੀਮਤੀ ‘ਗੱਡੀ’ ______ ਤੇ ਸੋਹਣੀ ‘ਨੱਢੀ’ ______ ਤੇ ਘਰ ਦੀ ‘ਕੱਢੀ’ ______ ਤੇ ਜਾਇਦਾਤ ‘ਜੱਦੀ’
ਮਨ ਭਰ ਗਇਆ ਸਾਡੇ ਤੋਂ ਹੁਣ Status Busy ਲਿਖਦੀ ਹੈ…..ਪਹਿਲਾ ਪੱਟ ਕੇ ਬਗਾਨਾ ਪੁੱਤ ਸੋਹਣੀਏ, ਹੁਣ ਕਿਸੀ ਹੋਰ ਤੋਂ ASL ਪੁੱਛਦੀ ਹੈ……!!!!!!
ਲਾਰੇ ਲਾਰੇ ਲਾਰੇਬਾਪੂ ਨੇ ਈਮੇਲ ਪੜ ਲਈ, ਕਹਿੰਦਾ ਪੁੱਤ ਆਸ਼ਕੀਆਂ ਮਾਰੇFacebook ਤੇ ਨਾ ਜਾਵਾਂ ਸੰਙਦਾ, ਬਾਪੂ ਉਤੋਂ ਝਾਤੀਆਂ ਮਾਰੇSMS ਮੈਂ Delete ਕਰ ਤੇ, ਅਗੋਂ ਤੂੰ ਸਾੰਭ ਲਈ ਮੁਟਿਆਰੇਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ….ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ.
ਸਿਹਤ ਤਾਂ ਚਲੋ ਠੀਕ ਹੈ, ਪਰ ਅੱਖ ਨੂੰ ਚੜੀ ਜਵਾਨੀ ਮਾਰਦੀ..16 ਤੋ 24 ਵਿੱਚ ਅੱਖ ਕਿਸੇ ਦੀ ਹੋਈ ਦੀਵਾਨੀ ਮਾਰਦੀ..ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ..ਕੁੜੀਆਂ ਨੂੰ ਲੱਗਦਾ ਅਮੀਰ ਹੁਣਾ ਫੁਕਰਾ ਜਿਹਾ,T shirt ਪਾਈ Armaani ਮਾਰਦੀ..ਬਾਹਮਣੀ ਨੂੰ ਪੱਟੇ ਆਦਤ ਕੋਕੇ ਦੀ, ਜੱਟੀ ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ..ਬੀਬੇ ਮੁੰਡੇ ਜੇ COLLEGE ਪੜਨ ਆ ਜਾਵਣ,,ਤਾਂ ਕੋਈ Shilpa, Shikha ਜਾਂ Shivani ਮਾਰਦੀ !!!!