Punjabi Shayari ਤੇਰੀ ਪਜਾਮੀ…. By Pankaj Malhotra · March 6, 2011 Share:FacebookXCopy link ਆਪਣੀ ਪਹਲੀ ਮੁਲਾਕ਼ਾਤ ਮੈਨੂ ਅਜੇ ਵੀ ਨੀ ਭੁੱਲੀ,ਤੇਰਿਯਾਂ ਲੱਤਾਂ ਸੁਕੀਆਂ ਸੀ ਜਾਂ ਤੇਰੀ ਪਜਾਮੀ ਸੀ ਖੁੱਲੀ…..!!