ਜਿਨਾ ਸਾਹਾਂ ‘ਚ ਸੱਜਣ ਵਸਦਾ,
ਦੱਸ ਕਿਵੇਂ ਰੋਕਾਂ ਓਹਨਾ ਸਾਹਾਂ ਨੂੰ !
ਮੁੱਕੀ ਨਹੀਂ ਉਡੀਕ ਓਹਦੇ ਆਉਣ ਦੀ,ਕਿਵੇਂ ਤੱਕਣੋ ਹੱਟ ਜਾਵਾਂ ਰਾਵਾਂ ਨੂੰ !”