Punjabi Shayari ਕਿਵੇਂ ਕਰੀਏ ਦਾਅਵਾ … By thakur shalini · February 23, 2011 Share:FacebookXCopy link ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ… ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ… ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ.. ਕਿਵੇਂ ਕਰੀਏ ਦਾਅਵਾ “ਕਿਸੇ” ਨੂੰ ਯਾਦ ਆਉਣ ਦਾ???