ਵੇ ਮੈਂ ਸੁਪਨਿਆਂ ਦੀ ਥਾਵੇ….

ਤੂੰ ਜਦੋਂ ਭਾਲਦਾ ਏਂ ਕੰਧਾ ਦੀਆਂ ਛਾਵਾਂ ,
ਵੇ ਮੈਂ ਪਲਕਾ ਦੀ ਛਾਵੇ ਕਿਵੇਂ ਬੈਠ ਜਾਂ ,

ਸੀਨੇਲੋਕ ਕੇ ਮੈਨੂੰ ਰੱਖ ਲਏਂਗਾ ਕਿੱਦਾਂ ,ਵੇ ਮੈਂ ਸੁਪਨਿਆਂ ਦੀ ਥਾਵੇ ਕਿਵੇ ਬੈਠ ਜਾਂ..
Author: thakur shalini

Share This Post On