ਸੁੱਤਾ ਤੇਰੀਆਂ ਬਾਹਾਂ ਦੇ ਵਿੱਚ ਹੋਵਾਂ..

ਸੋਹਣੀ ਜਿਹੀ ਥਾਂ ਤੇ ਕਿਤੇ, ਸਿਰ ਰੱਖਕੇ ਮੋਢੇ ਤੇ ਤੇਰੇ ਰੋਵਾਂ, ਵੇ ਜਦੌਂ ਮੇਰੀ ਜਾਨ ਨਿਕਲੇ, ਸੁੱਤਾ ਤੇਰੀਆਂ ਬਾਹਾਂ ਦੇ ਵਿੱਚ ਹੋਵਾਂ.

Author: Pankaj Malhotra

Share This Post On
  • anwar2cool

    ਆਪਾ ਤੇ ਲੱਤਾਂ ਬਾਹਾਂ ਤੋੜਨ ਜੋਗੇ ਆ””_””ਏ ਦਿਲ ਦੁਲ ਸਾਡੇ ਕੋਲੋ ਨਹੀ ਟੁੱਟਦੇ

  • sarbjot47

    ਰੱਬਾ ! ਉਹ ਸ਼ੋਖ ਜੇਕਰ ਮੇਰਾ ਹਬੀਬ ਹੁੰਦਾ,ਦੁਨੀਆਂ ਚ ਫੇਰ ਸਭ ਤੋਂ ਮੈਂ ਖੁਸ਼ਨਸੀਬ ਹੁੰਦਾ,
    ਅਕਸਰ ਗਰੀਬ ਬੰਦੇ ਦਿਲ ਦੇ ਨੇ ਸਾਫ ਹੁੰਦੇ,ਬੇਸ਼ਕ ਉਹਨਾਂ ਦਾ ਲਿਖਿਆ ਮਾੜਾ ਨਸੀਬ ਹੁੰਦਾ,
    ਲੋਕਾਂ ਚ ਨਾਮ ਮੇਰਾ ਜ਼ਾਹਿਰ ਹੁੰਦਾ ਨਾ ਬਿਲਕੁਲ,ਜੇਕਰ ਨਾਂ ਪਿਆਰ ਤੇਰਾ ਮੈਨੂੰ ਨਸੀਬ ਹੁੰਦਾ,
    ਰੋ ਰੋ ਕੇ ਹਾਲ ਦਿਲ ਦਾ,ਦਸਦਾ ਮੈਂ ਤੈਨੂੰ ਦਿਲਬਰ,ਮੁਸ਼ਕਿਲ ਚ ਜੇ ਤੂੰ ਕਿਧਰੇ ਮੇਰੇ ਕਰੀਬ ਹੁੰਦਾ,