ਸਾਡੀ ਜਾਨ..

ਹਸਰਤ ਇਹ ਨਹੀ ਕੇ ਗਮਾ ਦਾ ਤੂਫਾਨ ਟਲ ਜਾਵੇ….
ਫਿਕਰ ਤਾ ਇਹ ਹੈ ਕੇ ਤੇਰਾ ਦਿਲ ਨਾ ਬਦਲ ਜਾਵੇ….
ਜੇ ਕਦੇ ਵੀ ਸਾਨੂੰ ਭੁਲਣਾ ਚਾਵੇ ਤਾ ਦਰਦ ਏਨਾ ਦੇਵੀ……

………..ਕੇ ਸਾਡੀ ਜਾਨ ਨਿਕਲ ਜਾਵੇ…………

 

Author: thakur shalini

Share This Post On