1
Posted April 29, 2011 by amrit mundi in Shayari
 
 

Real Punjabi ਪੰਜਾਬੀ

‎__________________♥___________________________ ਜੋ ਬਿਨਾ ਪੀਤੇ ਲਵੇ ”ਪੰਗੇ”…… ਓਹੋ ”ਪੰਜਾਬੀ” ਹੀ ਹੋ ਸਕਦਾ ”ਕੁੜੀਆਂ” ਵਿਚ ਜੋ ਅਕਸਰ ”ਸੰਗੇ”…. ਓਹੋ ”ਪੰਜਾਬੀ” ਹੀ ਹੋ ਸਕਦਾ ”ਕੋਕ” ਤੇ ”ਪੇਪ੍ਸੀ” ਤਾਂ ਹਰ ਕੋਈ ਮੰਗਦਾ ਜੋ 5 ਸ੍ਟਾਰ ਹੋਟੇਲ ਵਿਚ ”ਲੱਸੀ” ਮੰਗੇ.. ਓਹੋ ”ਪੰਜਾਬੀ” ਹੀ ਹੋ ਸਕਦਾ…….Amrit mundi