Patea Preeto ne.. Patea sachema Laa k

ਬਈ “ਪ੍ਰੀਤੋ” ਨੇ “ਮੈਨੂੰ” ਪੱਟਿਆ,
___ਪੱਟਿਆ ਸਕੀਮਾ ਲਾ ਕੇ,
___PULSAR ਤੇ ਜਾਦੇ ਨੂੰ ਸਿੱਟਲਿਆ ਨਾਲ ਟਕਰਾਕੇ,
___ਫਿਰ ਪਾ ਤਾ ਪੰਗਾ ਬਈ,ਉੱਚੀ-ਉੱਚੀ ਰੋਲਾ ਪਾ ਕੇ,
___”ਯਾਰ” ਵੀ ਨਿੱਕਲ ਗਏ,”ਪ੍ਰੀਤੋ” ਦੇ ਥੱਪੜ ਲਾ ਕੇ….LOLL

Author: Guest

Share This Post On