ਨਵਾ ਨਵਾ ਹੋਇਆ ਮੇਲ ਵਟਾਏ ਛਾਪਾ ਛੱਲੇ

ਨਵਾ ਨਵਾ ਹੋਇਆ ਮੇਲ ਵਟਾਏ ਛਾਪਾ ਛੱਲੇ…
ਫਿਰ ਵਟਾਈਆ ਫੋਟੋਆ ਬਣਾਕੇ ਪੋਜ ਅਵੱਲੇ…
ਫਿਰ ਦਿੱਤਾ NOKIA 1100 ਸਾਰੀ ਰਾਤ ਹੈਲੋ ਹੈਲੋ ਚੱਲੇ…
ਅੱਜ ਕਹਿੰਦੀ I-PHONE ਲੈਣਾ , ਨਹੀ ਤੇ ਰਹੋ ਕੱਲੇ…..!!!

Share This Post On