The Back Benchers wallpapers

Tu awie sannu bahut | Punjabi Poetry | Forum Forum Homepage

Please consider registering
guest

Log In Register

Register | Lost password?
Advanced Search:

— Forum Scope —



— Match —



— Forum Options —




Wildcard usage:
*  matches any number of characters    %  matches exactly one character

Minimum search word length is 4 characters - maximum search word length is 84 characters

Topic RSS
Tu awie sannu bahut
August 4, 2011
4:19 am
anwar2cool
Member
Forum Posts: 14
Member Since:
March 8, 2011
Offline

ਸਾਉਣੋ ਪਹਿਲਾਂ ਇੱਕ ਵਾਰੀ ਅੱਖ ਭਰ ਦਿੰਦੀ ਤੇਰੀ ਯਾਦ

ਵਿਛੜਿਆ ਸੱਜਣਾ ਰਹਿ ਵਸਦਾ ਇਹੋ ਮੇਰੀ ਫਰਿਆਦ

ਭਾਂਵੇ ਨਾ ਹੁਣ ਤੂੰ ਜਾਣੇ ਕਿ ਅਸੀਂ ਕਿੱਦਾਂ ਜਿਉਂਨੇ ਆਂ

ਤੂੰ ਆਵੇਂ ਸਾਨੂੰ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ?

ਖਿੱਚ ਤੇਰੀ ਸੀ ਜੋ ਰੂਹ ਮੇਰੀ ਨੂੰ, ਉਹ ਘਟੀ ਨਹੀਂ

ਨਿੱਤ ਨਜ਼ਰ ਤੇਰੀ ਫੋਟੋ ਤੇ ਜਾਣੋ ਹਟੀ ਨਹੀਂ

ਦਿਲ ਮੰਗਦਾ ਖੈਰਾਂ ਤੇਰੀਆਂ ਜਦ ਵੀ ਰੱਬ ਧਿਆਉਂਦੇ ਹਾਂ

ਤੂੰ ਆਵੇਂ ਸਾਨੂੰ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ?

ilove-u

Forum Timezone: UTC 5.5

Most Users Ever Online: 68

Currently Online:
2 Guest(s)

Currently Browsing this Page:
1 Guest(s)

Top Posters:

thakur shalini: 15

anwar2cool: 14

manisha: 12

sarbjot47: 11

G.K.Sidhu: 10

jagdevbarnala: 8

Member Stats:

Guest Posters: 0

Members: 2833

Moderators: 0

Admins: 2

Forum Stats:

Groups: 6

Forums: 16

Topics: 54

Posts: 105

Newest Members: Nilbha Vaghela, Shivani Singh, Sudhansu Mohanty, Ashish Ingle, Deepak Raghuvashi, Sofiya Dsouza, Avinash Janjal, Harsh Styling, sudhin govind, Tabish Khan, MANOJ AGGARWAL, vvishrao@gmail.com, Lalji Boricha, Arijit Ghosh, Ihab Mohamed

Administrators: The Back Benchers Team (10), Tejinder Benipal (11)