ਅੱਲੜਾਂ ਦੇ ਨਾਲ ਯਾਰੀ…

ਸਾਥੋਂ ਪੜਿਆ ਗਿਆ ਨਾ ਲਿਖਿਆ,
ਤੇਰਾ ਇਸ਼ਕ ਕਿਤਾਬੀ ਦਿਸਿਆ,
ਤੇਰੀ ਯਾਰੀ ਤੋਂ ਹੈ ਸਿੱਖਿਆ ਮਾਣ ਨਾ ਕਰੇ ਕੁਆਰੀ ਦਾ,
ਹਰ ਪਾਸੇ ਹੈ ਘਾਟਾ ਅੱਲੜਾਂ ਦੇ ਨਾਲ ਯਾਰੀ ਦਾ…!!

Author: Pankaj Malhotra

Share This Post On